collapse

* NEWS

* Recent News

अब बस्तों का बोझ होगा आधाMorning news 25/2/18Morning news 24/2/18397 ਸਕੂਲਾਂ ਦੀ ਅਚਨਚੇਤ ਚੈਕਿ...Morning news 23/2/18Morning news 22/2/18Morning news 21/2/18306 posts of medical offi...Morning news 20/2/18Morning news 19/2/18Morning news 18/2/18Morning news 17/2/18 Krishan Kumar to address...PSEB to issue certificate...Morning news 16/2/18Morning news 15/2/18
Today at 05:18:16 AM by < Raj > | Views: 471 | Comments: 1

Today at 05:09:11 AM by < Raj > | Views: 524 | Comments: 10

February 24, 2018, 05:52:22 AM by < Raj > | Views: 1382 | Comments: 7

February 23, 2018, 06:46:17 PM by < Raj > | Views: 1655 | Comments: 0

397 ਸਕੂਲਾਂ ਦੀ ਅਚਨਚੇਤ ਚੈਕਿੰਗ, 148 ਅਧਿਆਪਕ ਲੈਟ ਲਤੀਫ ਅਤੇ 36 ਗੈਰ ਹਾਜ਼ਰ
 February 23, 2018
ਸਿੱਖਿਆ ਸੁਧਾਰ ਟੀਮਾਂ ਵੱਲੋਂ 7 ਜ਼ਿਲ੍ਹਿਆਂ ਦੇ 397 ਸਕੂਲਾਂ ਦਾ ਕੀਤਾ ਗਿਆ ਅਚਨਚੇਤ ਨਿਰੀਖਣ
ਸਿੱਖਿਆ ਫੋਕਸ, ਐੱਸ.ਏ.ਐੱਸ. ਨਗਰ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੀ ਅਗਵਾਈ ਵਿੱਚ ਸਿੱਖਿਆ ਸੁਧਾਰ ਟੀਮਾਂ ਵੱਲੋਂ 7 ਜ਼ਿਲ੍ਹਿਆਂ ਦੇ 397 ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 40 ਨਰੀਖਣ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਦੇ 88, ਫਰੀਦਕੋਟ ਦੇ 64, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦੇ 29-29, ਪਠਾਨਕੋਟ ਦੇ 74, ਬਠਿੰਡਾ ਦੇ 62 ਰੂਪਨਗਰ ਦੇ 51 ਸਕੂਲਾਂ ਦੀ ਵਿਜ਼ਿਟ ਦੌਰਾਨ 26 ਅਧਿਆਪਕ/ਕਰਮਚਾਰੀ ਗੈਰ-ਹਾਜ਼ਰ, 148 ਅਧਿਆਪਕ/ਕਰਮਚਾਰੀ ਲੇਟ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਇਹਨਾਂ ਨਰੀਖਣ ਕੀਤੇ ਗਏ ਸਕੂਲਾਂ ਵਿੱਚ 10 ਅਧਿਆਪਕ ਲੰਬੇ ਸਮੇਂ ਤੋਂ ਗੈਰ-ਹਾਜ਼ਰ ਵੀ ਪਾਏ ਗਏ।
ਨਿਰੀਖਣ ਟੀਮਾਂ ਦੀ ਰਿਪੋਰਟ ਅਨੁਸਾਰ ਸਕੱਤਰ ਸਕੂਲ ਸਿੱਖਿਆ ਨੇ ਮੁੱਖ ਦਫਤਰ ਦੇ ਸਬੰਧਿਤ ਅਧਿਕਾਰੀਆਂ ਨੂੰ ਲੇਟ, ਗੈਰ-ਹਾਜ਼ਰ ਅਤੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ ਅਧਿਆਪਕਾਂ ਤੇ ਅਗਲੇਰੀ ਕਾਰਵਾਈ ਕੀਤੇ ਜਾਣ ਦੇ ਆਦੇਸ਼ ਕੀਤੇ ਗਏ ਹਨ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਲੇਟ ਲਤੀਫ਼ੀ ਅਤੇ ਗੈਰ ਜ਼ਿੰਮੇਵਾਰਾਨਾ ਰਵੱਈਆ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਮੇਂ ਸਿਰ ਸਕੂਲ ਪਹੁੰਚਣ ਸਬੰਧੀ ਵਿਭਾਗ ਵੱਲੋਂ ਪਹਿਲਾਂ ਵੀ ਪੱਤਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਉੱਤੇ ਗੰਭੀਰਤਾ ਨਾਲ ਅਮਲ ਨਹੀਂ ਹੋ ਰਿਹਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਸਮੇਂ ਤੋਂ ਪਹਿਲਾਂ ਡਿਊਟੀ ਤੇ ਹਾਜ਼ਰ ਹੋਣ।
February 23, 2018, 06:02:11 AM by < Raj > | Views: 2276 | Comments: 8


* Recent Topics

* Top Topics

* Notice board

Dear Guest

Get register at Rajnewinfo website and become a member, and it's Free.

Click at
Register tab

* Live Cricket Scorecard

* User info

  • Dot Guests: 34
  • Dot Hidden: 0
  • Dot Users: 0

There aren't any users online.

* New sms channel

Our new sms channel

just type

FOLLOW<space>rajnewinfo

send it to
9248948837


Now it works for all networks

* Top Poster

< Raj > < Raj >
27490 Posts
Sehaj Sehaj
3295 Posts
Rathore G Rathore G
2842 Posts
PD1915 PD1915
1420 Posts
mintu mintu
370 Posts

* Service matters

* Forum Staff

< Raj > admin < Raj >
Administrator
Rathore G gmod Rathore G
Global Moderator
mintu gmod mintu
Global Moderator
gmod RS SIDHU
Global Moderator
Sehaj gmod Sehaj
Global Moderator

* Teachers news

Re: Morning news 25/2/18 by < Raj >
[Today at 05:34:52 AM]


Re: Morning news 25/2/18 by < Raj >
[Today at 05:30:05 AM]


Re: Morning news 25/2/18 by < Raj >
[Today at 05:29:34 AM]


Re: Morning news 25/2/18 by < Raj >
[Today at 05:22:31 AM]


Re: Morning news 25/2/18 by < Raj >
[Today at 05:21:15 AM]

* DA News

No posts were found.

* Employment News

* Education News

* Legal

No posts were found.

* 7th CPC News

No posts were found.

* Rajnewinfo Tweets

* ONLINE SERVICES LINKS

ONLINE GAS REFILL & CONNECTION BOOKING


INDANE GAS AGENCY

HP GAS AGENCY

BHARAT GAS AGENCY


ONLINE ELECTRICITY BILLS & ITS PAYMENTS


FILL YOUR ELECTRICITY BILLS